ਕੁਰਾਲੀ 10 ਅਗਸਤ (ਜਗਦੇਵ ਸਿੰਘ )

ਸੀਨੀਅਰ ਪੱਤਰਕਾਰ ਦਿਲਬਰ ਸਿੰਘ ਖੈਰਪੁਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਹਨਾਂ ਦੇ ਮਾਤਾ ਕਾਕੋ ਕੌਰ ਦਾ ਬੀਤੇ ਦਿਨੀਂ ਤੜਕਸਾਰ ਅਚਾਨਕ ਹੀ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸਸਕਾਰ ਪਿੰਡ ਖੈਰਪੁਰ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ।

ਇਸ ਦੁੱਖ ਦੀ ਘੜੀ ਵਿੱਚ ਪੱਤਰਕਾਰ ਦਿਲਬਰ ਖੈਰਪੁਰ ਨਾਲ ਅਨਮੋਲ ਗਗਨ ਮਾਨ ਕੈਬਿਨਟ ਮੰਤਰੀ ਪੰਜਾਬ, ਜਗਮੋਹਨ ਸਿੰਘ ਕੰਗ ਸਾਬਕਾ ਮੰਤਰੀ ਪੰਜਾਬ, ਰਣਜੀਤ ਸਿੰਘ ਗਿੱਲ ਜਨਰਲ ਸਕੱਤਰ ਪੰਜਾਬ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਜਿਲਾ ਪ੍ਰਧਾਨ ਰਣਜੀਤ ਸਿੰਘ ਪਡਿਆਲਾ, ਜਥੇਦਾਰ ਉਜਾਗਰ ਸਿੰਘ ਬਡਾਲੀ, ਨਰਿੰਦਰ ਸਿੰਘ ਸ਼ੇਰਗਿੱਲ ਚੇਅਰਮੈਨ ਮਿਲਕ ਫੈਡ, ਪਰਮਿੰਦਰ ਸਿੰਘ ਗੋਲਡੀ ਚੇਅਰਮੈਨ, ਦਵਿੰਦਰ ਸਿੰਘ ਬਾਜਵਾ ਖੇਡ ਪ੍ਰਮੋਟਰ, ਪ੍ਰਧਾਨ ਨਗਰ ਕੌਂਸਲ ਕੁਰਾਲੀ ਰਣਜੀਤ ਸਿੰਘ ਜੀਤੀ, ਜਰਨੈਲ ਸਿੰਘ ਰਕੋਲੀ, ਸਾਬਕਾ ਕੋਸਲ ਸ਼ਿਵ ਕੁਮਾਰ ਵਰਮਾ, ਸਾਬਕਾ ਚੈਅਰਮੈਨ ਬਲਵਿੰਦਰ ਸਿੰਘ ਕਾਕਾ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਚਾਵਲਾ, ਸਾਬਕਾ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਗੁਰਮੀਤ ਸਿੰਘ ਸਾਟੂ,ਪਰਮਦੀਪ ਸਿੰਘ ਬੈਦਵਾਨ, ਲੋਕ ਹਿੱਤ ਮਿਸ਼ਨ ਤੋਂ ਸੁਖਦੇਵ ਸਿੰਘ ਸੁੱਖਾ ਕੰਸਾਲਾ, ਸਤਨਾਮ ਸਿੰਘ ਸੱਤੀ ਖਿਜਰਾਬਾਦ, ਸਾਬਕਾ ਸਰਪੰਚ ਹਰਦੀਪ ਸਿੰਘ ਖਿਜਰਾਬਾਦ, ਕੁਸ਼ਲਪਾਲ ਰਾਣਾ ਖਿਜਰਾਬਾਦ, ਦਲਵਿੰਦਰ ਸਿੰਘ ਬੈਨੀਪਾਲ, ਗੁਰਮੀਤ ਸਿੰਘ ਮੀਆਂਪੁਰ ਰਵਿੰਦਰ ਸਿੰਘ ਵਜੀਦਪੁਰ, ਡਾਇਰੈਕਟਰ ਗੁਰਮੀਤ ਸਿੰਘ ਸਾਟੂ, ਨੰਬਰਦਾਰ ਰਾਜ ਕੁਮਾਰ ਸਿਆਲਬਾ, ਕੁਲਦੀਪ ਸਿੰਘ ਸਰਪੰਚ, ਮੇਜਰ ਸਿੰਘ ਸੰਗਤਪੁਰਾ, ਭਾਈ ਹਰਜੀਤ ਸਿੰਘ ਹਰਮਨ ਮੁੱਖ ਸੇਵਾਦਾਰ ਗੜੀ ਭੌਰਖਾ ਸਾਹਿਬ, ਸਰਪੰਚ ਗੁਰਿੰਦਰ ਸਿੰਘ ਖਿਜ਼ਰਾਬਾਦ, ਅਰਵਿੰਦ ਪੁਰੀ ਮੁੱਲਾਂਪੁਰ, ਰਵੀ ਸ਼ਰਮਾ ਦਾਸ ਐਸੋਸੀਏਟ, ਪੱਤਰਕਾਰ ਅਵਤਾਰ ਸਿੰਘ ਨਗਲੀਆਂ, ਰਣਜੀਤ ਸਿੰਘ ਕਾਕਾ ਮਾਰਸ਼ਲ, ਪੱਤਰਕਾਰ ਜਗਦੇਵ ਸਿੰਘ ਕੁਰਾਲੀ , ਪੱਤਰਕਾਰ ਸਤਨਾਮ ਸਿੰਘ ਸਿਸਵਾ, ਪੱਤਰਕਾਰ ਹਰਮੀਤ ਸਿੰਘ ਕੁਰਾਲੀ, ਰਾਣਾ ਕੁਸ਼ਲਪਾਲ, ਚੌਧਰੀ ਜੈਮਲ ਸਿੰਘ ਮਾਜਰੀ, ਡਾਕਟਰ ਜਗਵਿੰਦਰ ਸਿੰਘ ਕੁੱਬਾਹੇੜੀ, ਸਰਪੰਚ ਬਲਵੀਰ ਸਿੰਘ ਬਿੱਟੂ ਸੁਹਾਲੀ, ਸਰਪੰਚ ਜਗਦੀਪ ਰਾਣਾ ਮਾਜਰੀ, ਭਾਜਪਾ ਆਗੂ ਜਗਤਾਰ ਸਿੰਘ ਸਿੱਧੂ, ਹਰਨੇਕ ਸਿੰਘ ਤੱਕੀ ਪੁਰ, ਸਰਪੰਚ ਮਦਨ ਸਿੰਘ ਮਾਣਕਪੁਰ, ਹਰਮੇਸ਼ ਸਿੰਘ ਬੜੌਦੀ, ਬਲਜਿੰਦਰ ਪੁਰੀ ਭੜੋਜੀਆਂ, ਅਕਸ਼ੇ ਗਰਗ, ਪ੍ਰਿੰਸੀਪਲ ਸਤਨਾਮ ਸਿੰਘ ਸੋਕਰ, ਭੁਪਿੰਦਰ ਸਿੰਘ ਭਾਗੋਮਾਜਰਾ, ਅਨਿਲ ਪ੍ਰਰਾਸ਼ਰ, ਰਣਜੀਤ ਸਿੰਘ ਖੱਦਰੀ, ਪਰੀਤ ਮਾਂਗਟ, ਬਲਕਾਰ ਸਿੰਘ ਮਾਵੀ,ਜੈ ਚੱਕਲ, ਬਹਾਦਰ ਸਿੰਘ ਓਕੇ, ਦਵਿੰਦਰ ਸਿੰਘ ਠਾਕੁਰ,ਸਾਬਕਾ ਸਰਪੰਚ ਜਗਦੀਪ ਸਿੰਘ ਅਭੀਪੁਰ, ਮਨਦੀਪ ਸਿੰਘ ਖ਼ਿਜ਼ਰਾਬਾਦ, ਸਰਪੰਚ ਬਿੱਟੂ ਸੁਹਾਲੀ,ਹੰਸ ਰਾਜ ਬੂਥਗੜ੍ਹ, ਅਜੀਤ ਸਿੰਘ ਭੜੋਜੀਆਂ, ਬਿੱਟੂ ਬਾਜਵਾ ਪੜੌਲ ਸਮੇਤ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ,ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਸ਼ੇਅਰ