ਕੁਰਾਲੀ 6 ਅਗਸਤ(ਜਗਦੇਵ ਸਿੰਘ)

ਮਾਤਾ ਮੁਕਤਾ ਰਾਣੀ ਜੀ ਨੂੰ ਅਪਣੀ ਸੰਸਾਰਿਕ ਯਾਤਰਾ ਸੰਪੂਰਨ ਕਰਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨਾ ਦੇ ਨਮਿਤ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਅਤੇ ਵਿਛੜੀ ਆਤਮਾ ਨੂੰ ਸ਼ਿਵ ਮੰਦਰ ਚਨਾਲੋ ਵਿਖੇ ਸ਼ਰਧਾਂਜਲੀਆ ਦਿੱਤੀਆਂ ਗਈਆਂ ।
ਸਵ. ਮੁਕਤਾ ਰਾਣੀ ਜੀ ਸ੍ਰੀ ਸਤਪਾਲ ਜੀ ਗੌਤਮ ਦੇ ਧਰਮ ਪਤਨੀ ਸਨ ਪਿੱਛੇ ਦੋ ਬੇਟੀਆ ਅਤੇ ਇੱਕ ਬੇਟਾ ਅਜਵਿਦਰ ਬੱਬੂ ਗੌਤਮ ਅਤੇ ਪੋਤਰੇ ਮਾਨੀ ਅਤੇ ਸਾਨੀ ਹਨ।
ਸਵ. ਮੁਕਤਾ ਰਾਣੀ ਜੀ ਦੇ ਅਕਾਲ ਚਲਾਣੇ ਨਾਲ ਪਰਿਵਾਰ ਦੇ ਮੈਂਬਰਾਂ ਜਿਨਾ ਵਿੱਚ ਸ੍ਰੀ ਬੈਣੀ ਪ੍ਰਸਾਦ ਗੌਤਮ ਸ੍ਰੀਮਤੀ ਰਕਸਾ ਰਾਣੀ ਜੀ (ਸਾਬਕਾ ਮੈਂਬਰ ਬਲਾਕ ਸੰਮਤੀ ਮਾਜਰੀ) ਉੱਘੇ ਸਮਾਜ ਸੇਵਕ ਸ੍ਰੀ ਪ੍ਰਦੀਪ ਕੁਮਾਰ ਰੂੜਾ (ਸਾਬਕਾ ਕੌਂਸਲਰ ਅਤੇ ਸੀਨੀਅਰ ਲੀਡਰ ਆਮ ਆਦਮੀ ਪਾਰਟੀ ) ਸ੍ਰੀ ਮਹੇਸ਼ ਕੁਮਾਰ ਜੀ ਮੇਸੀ ,ਦਿਨੇਸ ਗੌਤਮ ,ਪੁਸਪਿੰਦਰ ਕੁਮਾਰ ,ਅਰੁਣ ਕੁਮਾਰ ,ਬਰਜਿੰਦਰ ਗੌਤਮ ,ਕੁਲਦੀਪ ਕੁਮਾਰ ,ਬਾਂਕਾ ਗੌਤਮ ,ਸਰਵਨ ਕੁਮਾਰ ਚਨਾਲੋਂ ਅਤੇ ਸਮੂਹ ਗੌਤਮ ਪਰਿਵਾਰ ਸੋਕਗਰਸਤ ਹੈ।
ਇਸ ਦੁੱਖ ਦੀ ਘੜੀ ਮੌਕੇ ਸ਼ਹਿਰ ਅਤੇ ਇਲਾਕੇ ਦੀਆਂ ਨਾਮਵਰ ਸਖਸੀਅਤਾਂ ਵੱਲੋ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਜੀ ਦੇ ਪਿਤਾ ਸ ਜੋਧਾ ਸਿੰਘ ਜੀ ਮਾਨ ,ਰਾਣਾ ਹਰੀਸ ਕੁਮਾਰ (ਚੇਅਰਮੈਨ), ਬਹਾਦਰ ਸਿੰਘ ਓਕੇ ਕੌਂਸਲਰ ਚਨਾਲੋਂ ,ਆਸੂ ਗੋਇਲ,ਸਰਪੰਚ ਹਰਜੀਤ ਸਿੰਘ, ਸਾਬਕਾ ਐਮ ਸੀ ਗੁਰਮੇਲ ਸਿੰਘ ਪਾਬਲਾ ਨਵਦੀਪ ਸੈਣੀ, ਜਸਵਿੰਦਰ ਗੋਲਡੀ ਕੌਂਸਲਰ , ਭਾਵਨਾ ਸ਼ਰਮਾਂ ਕੌਂਸਲਰ , ਖੁਸ਼ਵੀਰ ਸਿੰਘ ਹੈਪੀ ਕੌਂਸਲਰ ,ਪੰਕਜ ਕੁਮਾਰ, ਸੋਨੂੰ ਰਠੋਰ ਕੌਂਸਲਰ ,ਰਾਣਾ ਮੁਕੇਸ ਕੁਮਾਰ, ਰਣਜੀਤ ਸਿੰਘ ਮਾਰਸ਼ਲ ਅਮਨਬੀਰ ਸਿੰਘ ਰਿੱਕੀ ਆਦਿ ਹਾਜ਼ਰ ਸਨ । ਕੋਂਸਲ ਬਹਾਦਰ ਸਿੰਘ ਓ .ਕੇ ਵੱਲੋ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਚ ਇਲਾਕੇ ਤੇ ਸਮਾਜ ਸੇਵੀ ਪਰਵੰਤੇ ਗੋਤਮ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਸ਼ੇਅਰ