ਕੁਰਾਲੀ 21 ਅਗਸਤ(ਜਗਦੇਵ ਸਿੰਘ,ਹਰਬੰਸ ਸਿੰਘ)
ਪੱਤਰਕਾਰ ਦਿਲਬਰ ਸਿੰਘ ਖੈਰਪੁਰ ਦੇ ਸਤਿਕਾਰਯੋਗ ਮਾਤਾ ਕਾਕੋ ਕੌਰ ਜੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੇ ਨਮਿੱਤ ਰੱਖੇ ਸਹਿਜ ਪਾਠ ਦੇ ਭੋਗ ਤੇ ਅੰਤਿੰਮ ਅਰਦਾਸ ਮਗਰੋਂ ਹੋਏ ਸਰਧਾਂਜਲੀ ਸਮਾਗਮ ਮੌਕੇ ਵੱਡੀ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੁਲਾਰਿਆਂ ਜਗਮੋਹਨ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਖਰੜ ਬੀਬੀ ਲਖਵਿੰਦਰ ਕੌਰ ਗਰਚਾ, ਅਰਜਨ ਕਾਂਸਲ ਭਾਜਪਾ, ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਮਾਤਾ ਜੀ ਨੂੰ ਸਰਧਾਂਜਲੀਆਂ ਦਿੰਦੇ ਹੋਏ ਮਾਤਾ ਜੀ ਨੂੰ ਦੂਜਿਆਂ ਦੀ ਖੈਰ ਮੰਗਣ ਵਾਲੀ ਗੁਰੂ ਦੇ ਓਟ ਆਸਰੇ ਹਰ ਦੁੱਖ ਸੁੱਖ ਚ ਚੜਦੀ ਕਲਾ ਚ ਰਹਿਣ ਵਾਲੀ ਰੱਬੀ ਰੂਹ ਦੱਸਿਆ ਇਹ ਮੌਕੇ ਪ੍ਰੀਤਮ ਸਿੰਘ ਮਨਾਣੇਂ ਵਾਲਿਆਂ ਦੇ ਜਥੇ ਨੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਸਟੇਜ ਸੈਕਟਰੀ ਦੀ ਭੂਮਿਕਾ ਰਵਿੰਦਰ ਸਿੰਘ ਵਜ਼ੀਦਪੁਰ ਨੇ ਬਾਖੂਬੀ ਨਿਭਾਈ। ਇਸ ਮੌਕੇ ਵਿਜੇ ਕੁਮਾਰ ਟਿੰਕੂ ਹਲਕਾ ਇੰਚਾਰਜ ਖਰੜ ,ਕਾਂਗਰਸ ਜ਼ਿਲ੍ਹਾ ਪ੍ਰਧਾਨ ਮੋਹਾਲੀ ਰਣਜੀਤ ਸਿੰਘ ਜੀਤੀ ਪਡਿਆਲਾ ,ਜਸਪਾਲ ਸਿੰਘ ਸਰਪੰਚ ਜੀਰਕਪੁਰ ਅਜਮੇਰ ਸਿੰਘ ਖੇੜਾ ਸ਼ੋਮਣੀ ਕਮੇਟੀ ਮੈਂਬਰ,ਚਰਨਜੀਤ ਸਿੰਘ ਚੰਨਾ ਕਾਲੇਵਾਲ ਸ੍ਰੋਮਣੀ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਕੰਗ ਸਾਬਕਾ ਜਿਲਾ ਪ੍ਰੀਸਦ ਮੈਂਬਰ ਰੋਮੀ ਕੰਗ ਰਣਧੀਰ ਸਿੰਘ ਧੀਰਾ ਖਰੜ ਐਸ.ਡੀਐਮ ਗੁਰਮੰਦਰ ਸਿੰਘ ਦਲਵਿੰਦਰ ਸਿੰਘ ਬੈਨੀਪਾਲ ਚੇਅਰਮੈਨ ਸਿਕੰਦਰ ਚੱਕਲਾ ਗਿਆਨ ਸਿੰਘ ਘੰਢੋਲੀ ਨਰਿੰਦਰ ਸਿੰਘ ਢਕੌਰਾਂ, ਬੀਜੇਪੀ ਆਗੂ ਅਨੀਲ ਪ੍ਰਸਰ ਸਰਪੰਚ ਮਦਨ ਸਿੰਘ ਹਰਜੀਤ ਸਿੰਘ ਬਾਬਾ ਰਾਮ ਸਿੰਘ ਰਣਜੀਤ ਸਿੰਘ ਜੀਤੀ ਪਡਿਆਲਾ ਮਾਸਟਰ ਹਰਨੇਕ ਮਾਵੀ ਹਰਮੇਸ਼ ਸਿੰਘ ਬੜੌਦੀ ਅਵਤਾਰ ਸਿੰਘ ਅਜੀਤ ਦਫਤਰ ਇੰਚਾਰਜ ਮੁਹਾਲੀ ਗੁਰਪ੍ਰੀਤ ਸਿੰਘ ਕਾਦੀ ਮਾਜਰਾ,ਤਰਵਿੰਦਰਬੈਨੀਪਾਲ ਸੁਰਿੰਦਰ ਮੀਆਂਪੁਰੀ ਗੁਰਮੀਤ ਸਿੰਘ ਢਕੌਰਾਂ ਹਰਦੀਪ ਸਿੰਘ ਝਿਊਰਹੇੜੀ ਦਿਲਬਾਗ ਸਿੰਘ ਢੋਲ ਰਿੰਕੂ ਝਿਊਰਹੇੜੀ ਰਵਿੰਦਰ ਝਿਊਰਹੇੜੀ ਰਣਜੀਤ ਸਿੰਘ ਕਾਕਾ ਮਾਰਸ਼ਲ ਮਨਜੀਤ ਸਿੰਘ ਮਹਿਤੋਂ ਐਮ ਸੀ ਸੁਖਜਿੰਦਰ ਸੋਢੀ ਨਰਦੇਵ ਬਿੱਟੂ ਮਨਜੀਤ ਮਹਿਤੋਂ ਚੇਅਰਮੈਂਨ ਹਰਕੇਸ ਚੰਦ ਮੱਛਲੀ ਕਲਾਂ ਸਮਾਜਸੇਵੀ ਦਵਿੰਦਰ ਬਾਜਵਾ ਅਰਵਿੰਦਰ ਸਿੰਘ ਪੈਂਟਾ ਦਲਜੀਤ ਸਿੰਘ ਬਰੋਲੀ ਸਰਬਜੀਤ ਕਾਦੀਮਾਜਰਾ ਅਰਵਿੰਦ ਪੁਰੀ ਦਰਸ਼ਨ ਕੰਸਾਲਾ ਹਰਜਿੰਦਰ ਸਿੰਘ ਭੰਗੂਖੇੜਾਂ ਰਵਿੰਦਰ ਬੈਂਸ ਸੁਰਿੰਦਰ ਛਿੰਦਾ ਪੁਰਖਾਲੀ ਸਮੇਤ ਭਾਰੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਤੇ ਇਲਾਕੇ ਦੇ ਪੰਚ ਸਰਪੰਚ ਤੇ ਖੇਡ ਕਲੱਬਾਂ ਦੇ ਪ੍ਰਧਾਨ ਤੇ ਮੋਹਤਬਰ ਆਗੂ ਹਾਜ਼ਰ ਸਨ ਭਾਈ ਹਰਜੀਤ ਸਿੰਘ ਹਰਮਨ ਨੇ ਇਸ ਦੁੱਖ ਦੀ ਘੜੀ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਅਦਾਰਾ ਅਜੀਤ ਦੇ ਮੁੱਖ ਸੰਪਾਦਕ ਸ.ਬਰਜਿੰਦਰ ਸਿੰਘ ਹਮਦਰਦ ਜੀ ਵੱਲੋਂ ਭੇਜੇ ਸੋਗ ਮਤੇ ਸਮੇਤ ਇਲਾਕੇ ਦੀਆਂ ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਵਲੋਂ ਭੇਜੇ ਸੋਗ ਮਤੇ ਵੀ ਪੜੇ ਗਏ।