ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ‘ਤੇ ਦੇਸ਼ ਦੀ ਵੰਡ ਦੇ ਸਮੇਂ ਮਾਰੇ ਗਏ ਲੋਕਾਂ ਨੁੰ ਅਰਪਿਤ ਕੀਤੀ ਸ਼ਰਧਾਂਜਲੀ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ‘ਤੇ ਦੇਸ਼ ਦੀ ਵੰਡ ਦੇ ਸਮੇਂ ਮਾਰੇ ਗਏ ਲੋਕਾਂ ਨੁੰ ਅਰਪਿਤ ਕੀਤੀ ਸ਼ਰਧਾਂਜਲੀ

ਚੰਡੀਗੜ੍ਹ 14  ਅਗਸਤ (ਹਰਬੰਸ ਸਿੰਘ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਦੇਸ਼ ਦੀ ਵੰਡ ਦੇ ਸਮੇਂ ਜਿਨ੍ਹਾਂ ਲੋਕਾਂ ਨੇ ਨਰੰਸਹਾਰ ਦੀ ਤਰਾਸਦੀ ਨੂੰ ਝੇਲਿਆ...

ਹਰਿਆਣਾ ਵਿਚ ਆਉਣ ਵਾਲੀ ਵਿਧਾਨਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਕੀਤੀ ਚੋਣ ਤਿਆਰੀਆਂ ਦੀ ਸਮੀਖਿਆ

ਹਰਿਆਣਾ ਵਿਚ ਆਉਣ ਵਾਲੀ ਵਿਧਾਨਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਕੀਤੀ ਚੋਣ ਤਿਆਰੀਆਂ ਦੀ ਸਮੀਖਿਆ

ਚੰਡੀਗੜ੍ਹ 13  ਅਗਸਤ (ਹਰਬੰਸ ਸਿੰਘ) - ਮੁੱਖ ਚੋਣ ਕਮਿਸ਼ਨਰ ਸ੍ਰੀ ਰਾਜੀਵ ਕੁਮਾਰ ਨੇ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਅਤੇ ਡਾ. ਐਸਐਸ ਸੰਧੂ ਦੇ ਨਾਲ ਚੰਡੀਗੜ੍ਹ ਵਿਚ ਹਰਿਆਣਾ ਦੀ...

ਮੁੱਖ ਮੰਤਰੀ ਨੇ ਕੀਤੀ ਘਰਾਂ ‘ਤੇ ਤਿਰੰਗਾ ਫਹਿਰਾਉਣ ਅਤੇ ਮਾਂ ਦੇ ਨਾਂਅ ਪੇੜ ਲਗਾਉਣ ਦੀ ਅਪੀਲ

ਮੁੱਖ ਮੰਤਰੀ ਨੇ ਕੀਤੀ ਘਰਾਂ ‘ਤੇ ਤਿਰੰਗਾ ਫਹਿਰਾਉਣ ਅਤੇ ਮਾਂ ਦੇ ਨਾਂਅ ਪੇੜ ਲਗਾਉਣ ਦੀ ਅਪੀਲ

ਚੰਡੀਗੜ੍ਹ 13  ਅਗਸਤ (ਹਰਬੰਸ ਸਿੰਘ)  ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਮੰਗਲਵਾਰ ਨੂੰ ਕਰਨਾਲ ਵਿਚ ਪ੍ਰਬੰਧਿਤ ਤਿਰੰਗਾ ਯਾਤਰਾ ਵਿਚ ਪਹੁੰਚੇ। ਇਸ ਦੌਰਾਨ ਵੱਡੀ ਗਿਣਤੀ ਵਿਚ...

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪਟੌਦੀ ਵਿਧਾਨਸਭਾ ਸਭਾ ਖੇਤਰਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ, 184 ਕਰੋੜ ਰੁਪਏ ਦੀ 87 ਪਰਿਯੌਜਨਾਂਵਾਂ ਦਾ ਕੀਤਾ ਉਦਘਾਟਨ ਤੇ ਨੀਂਹ ਪੱਥਰ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪਟੌਦੀ ਵਿਧਾਨਸਭਾ ਸਭਾ ਖੇਤਰਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ, 184 ਕਰੋੜ ਰੁਪਏ ਦੀ 87 ਪਰਿਯੌਜਨਾਂਵਾਂ ਦਾ ਕੀਤਾ ਉਦਘਾਟਨ ਤੇ ਨੀਂਹ ਪੱਥਰ

ਚੰਡੀਗੜ੍ਹ 10  ਅਗਸਤ (ਹਰਬੰਸ ਸਿੰਘ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਜਿਲ੍ਹਾ ਗੁਰੂਗzzਾਮ ਵਿਚ ਪਟੌਦੀ ਵਿਧਾਨਸਭਾ ਖੇਤਰਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ...

ਸੀ.ਐਚ.ਜੇ.ਯੂ  ਦੀਆਂ ਮੰਗਾਂ ਮੰਨਣ ‘ਤੇ ਯੂਨੀਅਨ ਨੇ ਮੁੱਖਮੰਤਰੀ  ਦਾ ਧੰਨਵਾਦ ਪ੍ਰਗਟਾਇਆ, ਹੋਰ ਮੰਗਾਂ ਮੰਨਣ ਦੀ ਅਪੀਲ ਕੀਤੀ

ਸੀ.ਐਚ.ਜੇ.ਯੂ ਦੀਆਂ ਮੰਗਾਂ ਮੰਨਣ ‘ਤੇ ਯੂਨੀਅਨ ਨੇ ਮੁੱਖਮੰਤਰੀ ਦਾ ਧੰਨਵਾਦ ਪ੍ਰਗਟਾਇਆ, ਹੋਰ ਮੰਗਾਂ ਮੰਨਣ ਦੀ ਅਪੀਲ ਕੀਤੀ

ਚੰਡੀਗੜ੍ਹ 08  ਅਗਸਤ (ਹਰਬੰਸ ਸਿੰਘ) ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਦੇ ਸਮੂਹ ਪੱਤਰਕਾਰਾਂ ਨੂੰ ਜਲਦ ਹੀ ਕੈਸ਼ਲੈਸ ਮੈਡੀਕਲ ਕਾਰਡ ਦਿੱਤੇ ਜਾਣ ਚੰਡੀਗੜ੍ਹ ਅਤੇ ਹਰਿਆਣਾ ਜਰਨਲਿਸਟ...

ਹਰਿਆਣਾ ਸਰਕਾਰ ਨੇ ਕਿਸਾਨ ਹਿੱਤ ਵਿਚ ਲਿਆ ਇਤਿਹਾਸਕ ਫੈਸਲਾ – ਮੁੱਖ ਮੰਤਰੀ

ਹਰਿਆਣਾ ਸਰਕਾਰ ਨੇ ਕਿਸਾਨ ਹਿੱਤ ਵਿਚ ਲਿਆ ਇਤਿਹਾਸਕ ਫੈਸਲਾ – ਮੁੱਖ ਮੰਤਰੀ

ਚੰਡੀਗੜ੍ਹ 08  ਅਗਸਤ (ਹਰਬੰਸ ਸਿੰਘ) ਇਕ ਏਕੜ ਤੋਂ ਘੱਟ ਜੋਤ ਵਾਲੇ ਕਿਸਾਨ ਨੂੰ ਵੀ ਮਿਲੇਗਾ 2000 ਰੁਪਏ ਦਾ ਬੋਨਸ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ...

ਹਰਿਆਣਾ ਦੇ ਸਾਰੇ ਰਜਿਸਟਰਡ ਬੀਪੀਐਲ ਪਰਿਵਾਰਾਂ ਨੂੰ 500 ਰੁਪਏ ਵਿਚ ਮਿਲਣਗੇ ਗੈਸ ਸਿਲੇਂਡਰ

ਹਰਿਆਣਾ ਦੇ ਸਾਰੇ ਰਜਿਸਟਰਡ ਬੀਪੀਐਲ ਪਰਿਵਾਰਾਂ ਨੂੰ 500 ਰੁਪਏ ਵਿਚ ਮਿਲਣਗੇ ਗੈਸ ਸਿਲੇਂਡਰ

ਚੰਡੀਗੜ੍ਹ 08  ਅਗਸਤ (ਹਰਬੰਸ ਸਿੰਘ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਅੱਜ ਇੱਥੇ ਹੋਏ ਕੈਬਨਿਟ ਦੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ...

ਖਰੀਫ ਫਸਲਾਂ ਸਮੇਤ ਬਾਗਬਾਨੀ ਫਸਲਾਂ ਲਈ ਕਿਸਾਨਾਂ ਨੁੰ ਮਿਲੇਗਾ 2000 ਰੁਪਏ ਪ੍ਰਤੀ ਏਕੜ ਬੋਨਸ

ਖਰੀਫ ਫਸਲਾਂ ਸਮੇਤ ਬਾਗਬਾਨੀ ਫਸਲਾਂ ਲਈ ਕਿਸਾਨਾਂ ਨੁੰ ਮਿਲੇਗਾ 2000 ਰੁਪਏ ਪ੍ਰਤੀ ਏਕੜ ਬੋਨਸ

ਚੰਡੀਗੜ੍ਹ 08  ਅਗਸਤ (ਹਰਬੰਸ ਸਿੰਘ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬਨਿਟ ਦੀ ਮੀਟਿੰਗ ਵਿਚ ਹਰਿਆਣਾ ਵਿਚ ਖਰੀਫ ਫਸਲਾਂ 'ਤੇ...

ਮੰਡੀ ਵਿਚ ਫਸਲ ਵਿਕਰੀ ਦੀ ਪ੍ਰਕ੍ਰਿਆ ਦਾ ਸਰਲੀਕਰਣ ਕਰਨ – ਖੇਤੀਬਾੜੀ ਮੰਤਰੀ

ਮੰਡੀ ਵਿਚ ਫਸਲ ਵਿਕਰੀ ਦੀ ਪ੍ਰਕ੍ਰਿਆ ਦਾ ਸਰਲੀਕਰਣ ਕਰਨ – ਖੇਤੀਬਾੜੀ ਮੰਤਰੀ

ਚੰਡੀਗੜ੍ਹ 06  ਅਗਸਤ (ਹਰਬੰਸ ਸਿੰਘ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਕੰਵਰ ਪਾਲ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਮੰਡੀ ਵਿਚ ਵਿਕਰੀ ਲਈ ਆਉਣ ਵਾਲੀ ਫਸਲ...

ਮੁੱਖ ਮੰਤਰੀ ਨੇ ਕਪਾਲ ਮੋਚਨ ਤੀਰਥ ਸਥਾਨ ਲਈ 3.80 ਕਰੋੜ ਰੁਪਏ ਦੀ ਸੀਵਰੇਜ ਅਤੇ ਆਈਪੀਐਸ ਪਰਿਯੋਜਨਾ ਨੁੰ ਦਿੱਤੀ ਮੰਜੂਰੀ

ਮੁੱਖ ਮੰਤਰੀ ਨੇ ਕਪਾਲ ਮੋਚਨ ਤੀਰਥ ਸਥਾਨ ਲਈ 3.80 ਕਰੋੜ ਰੁਪਏ ਦੀ ਸੀਵਰੇਜ ਅਤੇ ਆਈਪੀਐਸ ਪਰਿਯੋਜਨਾ ਨੁੰ ਦਿੱਤੀ ਮੰਜੂਰੀ

ਚੰਡੀਗੜ੍ਹ 06  ਅਗਸਤ (ਹਰਬੰਸ ਸਿੰਘ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਯਮੁਨਾਨਗਰ ਜਿਲ੍ਹੇ ਦੇ ਕਪਾਲ ਮੋਚਨ ਵਿਚ 3.80 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇ੧ ਅਤੇ...