ਕੁਰਾਲੀ 11 ਅਗਸਤ (ਜਗਦੇਵ ਸਿੰਘ )
ਗੁਰੂ ਗੋਬਿੰਦ ਸਿੰਘ ਮਾਰਗ ਤੇ ਪੈਦੇਂ ਪਿੰਡ ਖਾਬੜਾ ਦੀਆਂ ਔਰਤਾਂ ਨੇ ਰਲ ਮਿਲ ਕੇ ਤੀਆਂ ਦਾ ਤਿਓਹਾਰ ਮਨਾਇਆ ਗਿਆ ਮੁੱਖ ਮਹਿਮਾਨ ਦੇ ਤੌਰ ਤੇ ਵਾਟਰ ਸਪਲਾਈ ਤੋਂ ਕੁਲਵੀਰ ਕੌਰ ਅਤੇ ਜਸਮੇਰ ਕੌਰ ਮੋਹਾਲੀ ਪਹੁੰਚਿਆਂ ਹੋਇਆਂ ਸਨ ਇਸ ਮੌਕੇ ਪੰਜਾਬ ਦੇ ਸੱਭਿਆਚਾਰ ਨੁੰ ਦਰਸਾਉਂਦੇ ਚਰਖੇ ਮਧਾਣੀਆਂ ਛੱਜ ਚੱਕੀ ਫੁੱਲਕਾਰੀ ਨੇਨਾਲੇ ਬੁਣਨ ਵਾਲਾ ਅੱਡਾ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ਕੁੜੀਆਂ ਵੱਲੋਂ ਪਿਘਾਂ ਵੀ ਪਾਈਆਂ ਅਤੇ ਚਰਖਾ ਚਲਾਇਆ ਗਿਆ ਔਰਤਾਂ ਅਤੇ ਛੋਟਿਆਂ ਲੜਕਿਆਂ ਨੇ ਡੀ ਜੇ ਤੇ ਡਾਂਸ ਅਤੇ ਗਿੱਧਾ ਬੋਲਿਆਂ ਪਾਇ ਨੇਆਂ ਪ੍ਰੋਗਰਾਮ ਦਾ ਸੰਚਾਲਨ ਕਿਰਨ ਕੌਰ ਨੇ ਨਿਵਾਇਆ ਸਿਮਰਜੋਤ ਗੁਰਮਨ ਮਨਪ੍ਰੀਤ ਖੁਸ਼ੀ ਹੁਸਨ ਮਹਿਕ ਮਨਰੀਤ ਨੇ ਵਧੀਆ ਪ੍ਰਫੌਰਮੈਸ ਕੀਤੀ ਇਸ ਮੌਕੇ ਪਰਵਿੰਦਰ ਕੌਰ ਬਲਵਿੰਦਰ ਕੌਰ ਜਸਵੀਰ ਕੌਰ ਸੰਦੀਪ ਕੌਰ ਗਗਨਦੀਪ ਕੌਰ ਸਰਵਜੀਤ ਕੌਰ ਰੁਪਿੰਦਰ ਕੌਰ ਹਰਮਨ ਕੌਰ ਅਮਨਦੀਪ ਕੌਰ ਹਰਦੀਪ ਕੌਰ ਹਰਪ੍ਰੀਤ ਕੌਰ ਬਲਜਿੰਦਰ ਕੌਰ ਭੁਪਿੰਦਰ ਕੌਰ ਜਸਪਿੰਦਰ ਕੌਰ ਸੁਰਜੀਤ ਕੌਰ ਰੁਪਿੰਦਰ ਕੌਰ ਨੇ ਭਾਗ ਲਿਆ ਲੰਗਰ ਦਾ ਪ੍ਰਬੰਧ। ਕੀਤਾ ਗਿਆ ਸੀ ਕੁਲਦੀਪ ਕੌਰ ਸਾਬਕਾ ਸਰਪੰਚ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਆਪਣੇ ਸੁਨੇਹੇ ਵਿੱਚ ਔਰਤਾਂ ਨੁੰ ਸਾਉਣ ਦੇ ਮਹੀਨੇ ਵਿੱਚ ਦਰਖ਼ਤ ਲਾਉਣ ਵਾਸਤੇ ਪੁਰਾਤਨ ਸੱਭਿਆਚਾਰ ਨਾਲ ਜੁੜਨ ਲੲ ਪ੍ਰੇਰਤ ਕੀਤਾ ਗਿਆ