ਕੁਰਾਲੀ 18 ਅਗਸਤ (ਜਗਦੇਵ ਸਿੰਘ )

ਅੱਜ ਪਿੰਡ ਰੋਡ ਮਾਜਰਾ ਚੱਕਲਾਂ ਦੇ ਖੇਡ ਸਟੇਡੀਅਮ ਵਿੱਚ ਬਾਬਾ ਗਾਜ਼ੀ ਦਾਸ ਕਲੱਬ ਵੱਲੋਂ ਲੋੜਵੰਦ ਲੜਕੀਆਂ ਦੇ ਸਲਾਨਾ। ਵਿਆਹ ਸਮਾਗਮ ਦਾ ਪੋਸਟਰ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਅਤੇ ਕੁਰਾਲੀ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡੀਆਲਾ ਨੇ ਕਲੱਬ ਦੇ ਅਹੁਦੇਦਾਰਾਂ ਇਲਾਕੇ ਦੇ ਪੰਚ ਸਰਪੰਚਾਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ ਵਿਆਹ ਸਮਾਗਮ ਮਿਤੀ20 ਨਵੰਬਰ2024 ਦਿੱਨ ਬੁੱਧਵਾਰ ਨੁੰ ਹੋਵੇਗਾ ਵਿਆਹ ਵਾਲੇ ਸਾਰੇ ਜੋੜੀਆਂ ਨੁੰ 51000 ਰੁਪੇ ਸ਼ਗਨ ਦਿੱਤਾ ਜਾਵੇਗਾ ਲੰਗਰ ਅਤੇ ਬਰਾਤਾਂ ਦਾ ਸਵਾਗਤ ਵੀ ਕਲੱਬ ਦੀ ਸਮੁੱਚੀ ਟੀਮ ਵੱਲੋਂ ਕੀਤਾ ਜਾਵੇਗਾ ਲੋੜਵੰਦ ਪਰਵਾਰ। 20 ਅਕਤੁਬਰ 2024 ਤੋਂ ਪਹਿਲਾਂ ਆਪਣੇ ਨਾਂ ਕਲੱਬ ਪਾਸ ਦਰਜ ਕਰਵਾ ਸਕਦੇ ਹਨ ਸਮਾਗਮ ਵਿੱਚ ਕਿਸੇ ਵੀ ਤਰਾਂ ਦਾ ਨਸਾ ਕਰਨ ਦੀ ਮਨਾਹੀ ਹੋਵੇਗੀਇਸ ਮੌਕੇ ਗੁਰਿੰਦਰ ਸਿੰਘ ਗਿੱਲ ਕੁਲਵੰਤ ਸਿੰਘ ਸਰਪੰਚ ਜਸਪਾਲ ਸਿੰਘ ਦਿਓਲ ਗੁਰਦੇਵ ਸਿੰਘ ਅਟਵਾਲ ਅਮਰਾਓ ਸਿੰਘ ਨੰਬਰਦਾਰ ਮਨਮੋਹਣ ਸਿੰਘ ਬਾਜਵਾ ਜੈ ਸਿੰਘ ਚੱਕਲ ਗੁਰਦੀਪ ਸਿੰਘ ਮਾਹਲ ਮੋਹਰ ਸਿੰਘ ਖਾਬੜਾ ਬਲਦੇਵ ਸਿੰਘ ਚੱਕਲ ਮਨਮੋਹਣ ਸਿੰਘ ਚੀਮਾ ਬਿੱਟੂ ਬਾਜਵਾ ਸਰਪੰਚ ਮੇਜਰ ਸਿੰਘ ਮਾਹਲ ਸਰਵਜੀਤ ਸਿੰਘ ਚੈੜੀਆਂ ਓਮਿੰਦਰ ਓਮਾ ਗੁਰਵਿੰਦਰ ਸਿੰਘ ਚੈੜੀਆਂ ਅਤੇ ਕਲੱਬ ਦੇ ਅਹੁਦੇਦਾਰ ਵੀ ਪੋਸਟਰ ਜਾਰੀ ਕਰਨ ਸਮੇਂ ਵੱਡੀ ਗਿਣਤੀ ਵਿੱਚ ਹਾਜਰ ਸਨ

ਸ਼ੇਅਰ