ਕੁਰਾਲੀ 29 ਸਤੰਬਰ (ਜਗਦੇਵ ਸਿੰਘ)

ਮਾਨਯੋਗ ਸੀਨੀਅਰ ਅਫਸਰਾ ਕੇ ਆਦੇਸ਼ ਅਨੁਸਾਰ ਮਾਨਯੋਗ ਐਸ ਐਸ ਪੀ ਦੀਪਕ ਪਾਰਕ ਮੁਹਾਲੀ ਐਸ ਪੀ ਹਰਿੰਦਰ ਸਿੰਘ ਮਾਨ ਡੀਐਸਪੀ ਕਰਨੈਲ ਸਿੰਘ ਦੇ ਆਦੇਸ਼ ਅਨੁਸਾਰ ਏ ਐਸ ਆਈ ਟਰੈਫਿਕ ਇੰਚਾਰਜ ਜਗਤ ਸਿੰਘ ਕੁਰਾਲੀ ਵੱਲੋਂ ਜਾਗਰੂਕ ਕੀਤਾ ਡਰਾਈਵਰ ਭਾਈਚਾਰੇ ਨੂੰ ਕਿਹਾ ਗਿਆ ਕਿ ਦਾਰੂ ਪੀ ਕੇ ਗੱਡੀ ਨਾ ਚਲਾਉਣ ਤੇ ਅੱਗੇ ਮੌਸਮ ਜਿਹੜਾ ਚੇਂਜ ਹੋ ਰਿਹਾ ਧੁੰਦ ਵੀ ਪੈਣ ਲੱਗ ਪਈ ਹੈ ਅੱਗੇ ਪਿੱਛੇ ਗੱਡੀ ਨੂੰ ਰਿਫਲੈਕਟਰ ਜ਼ਰੂਰ ਲਗਾਉਣ ਤੇ ਜਿਹੜੇ ਸੜਕ ਤੇ ਗੱਡੀਆਂ ਖੜੀ ਕਰ ਦਿੰਦੇ ਨੇ ਰਿਫਲੈਕਟਰ ਲਾ ਕੇ ਗੱਡੀ ਥੋੜਾ ਸਾਈਡ ਲਾ ਸਕਦੇ ਨੇ ਇਸ ਮੌਕੇ ਏ ਐਸ ਆਈ
ਟਰੈਫਿਕ ਇੰਚਾਰਜ ਜਗਤ ਸਿੰਘ ਕੁਰਾਲੀ ਵੱਲੋਂ ਟਰੱਕ ਜੂਨੀਅਰ ਕਰਾਲੀ ਟੈਂਪੂ ਯੂਨੀਅਨ ਕਰਾਲੀ ਤੇ ਵੱਖ ਵੱਖ ਸਕੂਲਾਂ ਦੇ ਡਰਾਈਵਰਾਂ ਨਾਲ ਕੀਤੀ ਮੀਟਿੰਗ ਕੀਤੀ ਖਾਲਸਾ ਸਕੂਲ ਕਰਾਲੀ ਵਿਖੇ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਨਾਲ ਟਰੈਫਿਕ ਮੁਲਾਜ਼ਮ ਨੇ ਟਰੈਫਿਕ ਨਿਯਮਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਟਰੈਫਿਕ ਮੁਲਾਜ਼ਮਾਂ ਨੇ 18 ਸਾਲ ਘੱਟ ਉਮਰ ਤੋਂ ਜਿਹੜੇ ਬੱਚੇ ਸਕੂਲ ਵਹੀਕਲ ਲੈ ਕੇ ਆਉਂਦੇ ਹਨ ਉਹਨਾਂ ਨੂੰ ਵੀਕਲ ਨਾ ਲੈ ਕੇ ਆਉਣ ਬਾਰੇ ਤਾੜਨਾ ਕੀਤਾ ਅਤੇ ਜੋ ਅੰਡਰ ਰੇਜ ਬੱਚੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਉਹਨਾਂ ਦੇ ਚਲਾਣ ਸਬੰਧੀ ਦੱਸਿਆ ਇਸ ਮੌਕੇ ਰੈਡ ਜੰਪ ਕਰਨ ਵਾਲਿਆਂ ਨੂੰ ਵੀ ਤਾੜਨਾ ਕੀਤਾ ਇਸ ਦੌਰਾਨ ਦਾਰੂ ਪੀ ਕੇ ਬੈਨ ਚਲਾਉਣ ਵਾਲਿਆਂ ਦੇ ਵੀ ਚਲਾਣ ਕੀਤੇ ਗਏ ਇਸ ਮੌਕੇ ਹਾਜ਼ਰ ਟਰੈਫਿਕ ਇੰਚਾਰਜ ਏ ਐਸ ਆਈ ਜਗਤ ਸਿੰਘ ਏ ਐਸ ਆਈ ਜਸਪਾਲ ਸਿੰਘ ਏ ਐਸ ਆਈ ਹਰਜਿੰਦਰ ਸਿੰਘ ਹੌਲਦਾਰ ਸੁੱਚਾ ਸਿੰਘ ਰਿਟਾਇਰ ਐਸ ਆਈ ਸਰਦਾਰ ਸਰਬਜੀਤ ਸਿੰਘ ਅਮਨਦੀਪ ਸਿੰਘ ਗੋਲਡੀ ਸਾਬਕਾ ਸਰਪੰਚ ਅਕਾਲਗੜ੍ਹ ਸਕੂਲ ਪ੍ਰਿੰਸੀਪਲ ਸਰਦਾਰ ਕਮਲਜੀਤ ਸਿੰਘ ਮਾਸਟਰ ਗੁਰਦੀਪ ਸਿੰਘ ਬਰਿੰਦਰ ਸਿੰਘ ਹਰਦਪਿੰਦਰ ਸਿੰਘ ਮੈਡਮ ਮਨਦੀਪ ਕੌਰ ਮਾਵੀ ਮੈਡਮ ਰਮਨਜੀਤ ਕੌਰ ਪਰਮਿੰਦਰ ਕੌਰ ਹਰਪ੍ਰੀਤ ਕੌਰ ਹਰਦੀਪ ਕੌਰ ਤੇ ਵੱਡੀ ਗਿਣਤੀ ਵਿੱਚ ਡਰਾਈਵਰ ਆਦਿ ਹਾਜ਼ਰ ਸਨ

ਸ਼ੇਅਰ