ਕੁਰਾਲ਼ੀ 15 ਅਪ੍ਰੈਲ (ਜਗਦੇਵ ਸਿੰਘ)
ਗੁਰਦੁਆਰਾ ਸਾਹਿਬ ਸ੍ੀ ਸਿਘ ਸਭਾ ਕੁਰਾਲੀ ਵਾਰਡ ਨੰਬਰ 1 ਵਿਖੇ ਖਾਲਸੇ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਸਵੇਰ ਵੇੇੇਲੇ ਸ੍ੀ ਆਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਕਥਾ ਵਿਚਾਰਾ ਹੋਈਆ ਸ਼ਾਮ ਦੇ ਸਮਾਗਮਾ ਵਿਚ ਬੱਚਿਆਂ ਦੇ ਸ਼ਬਦ ਗਾਇਨ ਕਵਿਤਾਵਾਂ ਕਵਿਸ਼ਰੀ ਆਦਿ ਦੇ ਮੁਕਾਬਲੇ ਕਰਵਾਏ ਗਏ ਬੱਚਿਆ ਨੇ ਬੜੀ ਗਿਣਤੀ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ ਅੰਤ ਵਿਚ ਇਨਾਮ ਵੰਡ ਸਮਾਰੋਹ ਹੋਇਆ ਸ਼੍ੀ ਮਿਸ਼ਨ ਸ਼ਹੀਦਾਂ ਤਰਨਾ ਦਲ ਵਲੋ ਜਥੇਦਾਰ ਜਰਨੈਲ ਸਿੰਘ ਖਾਲਸਾ ਖਰੜ ਭਾਈ ਅਵਤਾਰ ਸਿੰਘ ਭਾਈ ਸਵਰਨ ਸਿੰਘ ਜੰਡਪੁਰੀ ਨੇ ਵਿਸ਼ੇਸ ਸਿਰਕਤ ਕੀਤੀ ਸਾਰਾ ਪਰੋਗਰਾਮ ਬਹੁਤ ਹੀ ਪ੍ਭਾਵਸਾਲੀ ਸੀ ਬੱਚਿਆ ਨੂੰ ਮੋਮੈਂਟੋ ਸਰਟੀਫੀਕੇਟ ਅਤੇ ਖਾਣ ਦਾ ਸਮਾਨ ਵੰਡਿਆ ਅਤੇ ਬੱਚਿਆ ਦੇ ਮਾਪਿਆ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਤ ਕੀਤੀ ਗਿਆ ਇਸ ਮੌਕੇ ਮੁਖ ਸੇਵਾਦਾਰ ਭਾਈ ਪਰਮਿੰਦਰ ਸਿੰਘ ਅਵਤਾਰ ਸਿਘ ਜਨ ਸਕੱਤਰ ਮਨਜੀਤ ਸਿੰਘ ਐਡਵੋਕੇਟ ਕੈਸ਼ੀਅਰ ਗਿਆਨੀ ਮੋਹਣ ਸਿੰਘ ਸ਼ੰਦੀਪ ਸਿੰਘ ਕਾਕਾ ਸੁਖਜਿੰਦਰ ਸਿੰਘ ਆਦਿ ਹਾਜਰ ਸਨ ਅੰਤ ਵਿਚ ਗੁਰੂ ਦਾ ਲੰਗਰ ਸੰਗਤਾ ਵਿਚ ਅਤੁਟ ਵਰਤਾਇਆ ਗਿਆ