News

ਚਿੱਠੀ ਸਿੰਘਪੁਰਾ ’ਚ ਸਿੱਖਾਂ ਦੇ ਹੋਏ ਕਤਲੇਆਮ ’ਤੇ ਬਣ ਰਹੀ ਡਾਕੂਮੈਂਟਰੀ ਫ਼ਿਲਮ ਦੀ ਟੀਮ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ
ਅੰਮ੍ਰਿਤਸਰ/ਚੰਡੀਗੜ 28 ਅਪ੍ਰੈਲ (ਹਰਬੰਸ ਸਿੰਘ) ਜੰਮੂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ’ਚ ਮਾਰਚ 2000 ਵਿਚ 35 ਸਿੱਖਾਂ ਦੇ ਹੋਏ ਕਤਲੇਆਮ ’ਤੇ ਬਣ ਰਹੀ ਡਾਕੂਮੈਂਟਰੀ ਫ਼ਿਲਮ ਦੇ ਡਾਇਰੈਕਟਰ...

ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਰਤਵਾੜਾ ਸਾਹਿਬ ਵਿਖੇ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਵਸ ਮਨਾਇਆ।
ਕੁਰਾਲੀ 28 ਅਪ੍ਰੈਲ(ਜਗਦੇਵ ਸਿੰਘ) ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਰਤਵਾੜਾ ਸਾਹਿਬ ਵਿਖੇ ਗੁਰਮੁਖੀ ਦੇ ਰਚੇਤਾ ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ...

ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਫਾਰ ਵੁਮੈਨ ਵਿਖੇ ਸਿਲਾਈ ਕਢਾਈ ਦਾ ਕੋਰਸ ਪਾਸ ਕਰਨ ਵਾਲੀਆਂ ਲੜਕੀਆਂ ਨੂੰ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਦਿੱਤੀਆਂ ਸਲਾਈ ਮਸ਼ੀਨਾਂ
ਕੁਰਾਲੀ 28 ਅਪ੍ਰੈਲ(ਜਗਦੇਵ ਸਿੰਘ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਫਾਰ ਵੂਮੈਨ ਪਿੰਡ ਪਡਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਏ ਗਏ।ਇਸ ਮੌਕੇ...

ਯੁਵਕ ਸੇਵਵਾ ਕਲੱਬ ਮੁੰਧੋ ਸੰਗਤੀਆ ਸਮੁਹ ਨਗਰ ਨਿਵਾਸੀ ਵੱਲੋ ਪਹਿਲਾਂ ਖੂਨ ਦਨ ਕੈਂਪ ਲਗਾਇਆ
ਕੁਰਾਲੀ 28 ਅਪ੍ਰੈਲ(ਜਗਦੇਵ ਸਿੰਘ) ਪਿੰਡ ਮੱਧੋ ਸੰਗਤੀਆਂ ਵਿਖੇ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ ਯੁਵਕ ਸੇਵਵਾ ਕਲੱਬ ਮੁੰਧੋ ਸੰਗਤੀਆ ਸਮੁਹ ਨਗਰ ਨਿਵਾਸੀ ਵੱਲੋ ਪਹਿਲਾਂ ਖੂਨ ਦਨ...

ਜੋ ਫ਼ਤਹਿਗੜ੍ਹ ਸਾਹਿਬ ਵਿਖੇ ਮੀਟਿੰਗ ਲਈ ਜਿੰਦਰੇ ਲਗਵਾਏ ਗਏ ਉਹ ਨਿੰਦਣਯੋਗ, ਪਰ ਦੁਰਕਾਰੇ ਜਾ ਚੁੱਕੇ ਦੋਵੇ ਧੜੇ ਹੁਣ ਸਿੱਖ ਕੌਮ ਦੀ ਅਗਵਾਈ ਕਰਨ ਦੇ ਯੋਗ ਨਹੀ : ਟਿਵਾਣਾ
ਚੰਡੀਗੜ 28 ਅਪ੍ਰੈਲ (ਹਰਬੰਸ ਸਿੰਘ) “ਬਾਦਲ ਦਲੀਆ ਤੇ ਬਾਗੀ ਸੁਧਾਰ ਲਹਿਰ ਵਾਲੇ ਦੋਵਾਂ ਧੜੇ ਦੇ ਆਗੂਆਂ ਨੂੰ ਕੋਈ ਹੱਕ ਨਹੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਖਾਲਸਾ ਪੰਥ ਦੀ...

ਸਕੂਲ ਪੱਧਰ ‘ਤੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਕਰੇਗੀ 2 ਹਜ਼ਾਰ ਪੀ.ਟੀ.ਆਈ. ਅਧਿਆਪਕਾਂ ਦੀ ਭਰਤੀ: ਹਰਜੋਤ ਬੈਂਸ
ਚੰਡੀਗੜ 27 ਅਪ੍ਰੈਲ (ਹਰਬੰਸ ਸਿੰਘ) ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਸ਼ੁਰੂ ਕੀਤੇ ਗਏ...
ਬੈਂਕ ਆਫ਼ ਬੜੋਦਾ ਵੱਲੋਂ ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਨੂੰ ਦੋ ਵਾਟਰ ਕੂਲਰ ਸੌਂਪੇ
ਚੰਡੀਗੜ 27 ਅਪ੍ਰੈਲ (ਹਰਬੰਸ ਸਿੰਘ) ਸੰਗਤ ਦੀ ਸਹੂਲਤ ਲਈ ਅੱਜ ਬੈਂਕ ਆਫ਼ ਬੜੋਦਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੋ ਵਾਟਰ ਕੂਲਰ ਸੌਂਪੇ ਗਏ। ਇਸ ਮੌਕੇ ਬੈਂਕ ਆਫ਼...

ਐਨ.ਐਚ.ਏ ਵਲੋਂ ਸੀਵਰੇਜ ਦਾ ਗੰਦਾ ਪਾਣੀ ਬੋਰ ਰਾਹੀਂ ਧਰਤੀ ਵਿੱਚ ਸੁੱਟਣ ਨੂੰ ਲੈ ਕੇ ਪਿੰਡ ਪਡਿਆਲਾਂ ਵਾਸੀਆਂ ਚ ਭਾਰੀ ਰੋਸ:ਗੁਰਪ੍ਰਤਾਪ ਸਿੰਘ ਪਡਿਆਲਾ
ਕੁਰਾਲੀ 27 ਅਪ੍ਰੈਲ(ਜਗਦੇਵ ਸਿੰਘ) ਸ਼ਹਿਰ ਕੁਰਾਲੀ ਦੇ ਨੇੜੇ ਪੈਂਦੇ ਪਿੰਡ ਪਡਿਆਲਾ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਨੇ ਐਨ ਐਚ ਏ ਆਈ ਦੇ ਖਿਲਾਫ ਨਾਰੇਬਾਜੀ ਕੀਤੀ। ਇਸ...

ਅਕਾਲੀ ਦਲ ਦੀ ਪੁਨਰ ਸੁਰਜੀਤੀ ਪੰਜ ਮੈਂਬਰੀ ਕਮੇਟੀ ਵੱਲੋਂ 4 ਮਈ ਨੂੰ ਬਲਾਕ ਮਾਜਰੀ ਵਿਖੇ ਕੀਤੇ ਜਾ ਰਹੇ ਪੰਥਕ ਇਕੱਠ ਸਬੰਧੀ ਮੀਟਿੰਗ
ਮਾਜਰੀ, 27 ਅਪ੍ਰੈਲ (ਜਗਦੇਵ ਸਿੰਘ) ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਗਠਿਤ ਪੰਜ ਮੈਂਬਰੀ ਕਮੇਟੀ ਵੱਲੋਂ 4 ਮਈ ਨੂੰ ਬਲਾਕ ਮਾਜਰੀ ਵਿਖੇ ਕੀਤੇ ਜਾ...

ਜਨਮਦਿਨ ਦੀਆਂ ਮੁਬਾਰਕਾਂ
ਤਰਨਪ੍ਰੀਤ ਸਿੰਘ ਪਿਤਾ ਸੁਖਦੀਪ ਸਿੰਘ ਮਾਤਾ ਹਰਦੀਪ ਕੌਰ ਪਿੰਡ ਉੱਚਾ...