ਚੰਡੀਗੜ੍ਹ 13  ਅਗਸਤ (ਹਰਬੰਸ ਸਿੰਘ)

ਚੰਡੀਗੜ੍ਹ ਵਿਚ ਹੋਈ ਚੰਡੀਗੜ੍ਹ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਮੋਹਾਲੀ ਦੇ ਨਿਸ਼ਾਨੇਬਾਜ਼ ਗੁਰ ਅਸੀਸ ਸਿੰਘ ਭਾਟੀਆ ਨੇ ਤਿੰਨ ਕੈਟਾਗਰੀ ਵਿਚ ਗੋਲਡ ਮੈਡਲ ਹਾਸਿਲ ਕਰਦੇ ਹੋਏ ਮੋਹਾਲੀ ਦਾ ਨਾਮ ਰੌਸ਼ਨ ਕੀਤਾ ਹੈ। ਫ਼ੇਜ਼ ਦੋ ਰਹਿਣ ਵਾਲੇ ਗੁਰਅਸ਼ੀਸ਼ ਸਿੰਘ ਨੇ  ਦੋ ਮੈਡਲ ਜਿੱਤੇ। ਗੁਰ ਅਸੀਸ ਸਿੰਘ ਨੇ ਪੰਜਾਹ ਮੀਟਰ ਪ੍ਰੋਨ ਰਾਈਫ਼ਲ ਦੇ ਜੂਨੀਅਰ ਟੀਮ ਦੇ ਵਿਚ ਸ਼ੂਟਰ ਪੇਰੀ ਨਾਲ ਗੋਲਡ ਮੈਡਲ ਜਿੱਤਿਆਂ । ਇਸੇ ਤਰਾਂ ਪੰਜਾਹ ਮੀਟਰ ਰਾਈਫ਼ਲ ਮੈਸ ਵਿਚ ਵੀ ਗੁਰ ਅਸੀਸ ਸਿੰਘ ਨੇ ਪਹਿਲੀ ਪੁਜ਼ੀਸ਼ਨ ਲੈਂਦੇ ਹੋਏ ਗੋਲਡ ਮੈਡਲ ਜਿੱਤਿਆ।

ਸ਼ੇਅਰ