ਕੁਰਾਲੀ 11 ਅਗਸਤ(ਜਗਦੇਵ ਸਿੰਘ)

ਪੰਜਵਾਂ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਲਈ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ  ਗਿਆ ਜਿਸ ਵਿੱਚ ਪੰਜਾਬੀ ਲੋਕ ਗਾਇਕਾਂ ਨੇ ਭਾਗ ਲਿਆ ਜਿਸ ਵਿੱਚ ਗੁਰਮੁਖ ਪੱਪੀ ਪੂਜਾ ਢਿੱਲੋਂ ਪੂਨਮ ਢਿੱਲੋਂ ਨੂਰਾ ਖਾਨ ਵਿਸ਼ਵਜੀਤ ਆਪਣੇ ਪੰਜਾਬੀ ਸੱਭਿਆਚਾਰ ਗੀਤਾ ਨਾਲ ਭੈਣਾਂ ਨੂੰ ਨਚਾਇਆ ਅਤੇ ਇਸ ਮੌਕੇ ਗਲੈਮ ਲੈਬ ਸੈਲੂਨ ਵੱਲੋਂ ਪੰਜਾਬੀ ਫੋਕ ਅਡਰੈਸ ਹੇ ਇਨਾਮ ਕੱਢੇ ਗਏ ਪਹਿਲਾ ਦੂਜਾ ਤੀਜਾ ਇਨਾਮ ਇਸ ਵਿੱਚ ਲੇਡੀਜ਼ ਨੂੰ ਫਰੀ 5 ਹਜਾਰ ਦੇ ਪੈਕਜ ਦਿੱਤੇ ਗਏ ਇਸ ਮੌਕੇ ਔਰਾਂ ਡਾਇਮੰਡ ਵੱਲੋਂ ਵੀ ਕੁਪਨ ਪਾਏ ਇਸ ਵਿੱਚ ਔਰਤਾਂ ਨੂੰ ਪੰਜ ਇਨਾਮ ਕੱਢੇ ਗਏ ਉਸ ਤੋਂ ਬਾਅਦ ਬੈਸਟ ਤੀਜ ਦੀ ਜੋ ਚੁਣੀਆਂ ਗਈਆਂ ਜਿਸ ਵਿੱਚ ਕਲੱਬ ਵੱਲੋਂ ਉਹਨਾਂ ਨੂੰ ਸਨਮਾਨ ਕੀਤਾ ਗਿਆ। ਇਸ ਮੌਕੇ ਛੋਟੇ ਬੱਚਿਆਂ ਵੱਲੋਂ ਵੀ ਬੋਲੀਆਂ ਪਾਈਆਂ ਗਈਆਂ ਜਿਸ ਵਿੱਚ ਪ੍ਰਭਨੂਰ ਸ਼ੁਭ ਨੂਰ ਅਤੇ ਇਸ ਮੌਕੇ ਮੁੱਖ ਮਹਿਮਾਨ ਤੇਜੀ ਸੰਧੂ ਜੀ ਜਸਪ੍ਰੀਤ ਕੌਰ ਲੌਂਗੀਆ ਪ੍ਰਧਾਨ ਨਗਰ ਕੌਂਸਲ ਖਰੜ ਮਿਹਰ ਕੌਰ ਐਮਸੀ ਪਰਮਜੀਤ ਕੌਰ ਐਮਸੀ ਪਰਮਿੰਦਰ ਕੌਰ ਸ਼ੀਨਾ ਨੇ ਹਾਜ਼ਰੀ ਲਗਵਾਈ ਪ੍ਰੋਗਰਾਮ ਦੀ ਅਗਵਾਈ ਮੈਡਮ ਬਲਵਿੰਦਰ ਕੌਰ ਅਮਰੀਕ ਸਿੰਘ ਹੈਪੀ ਨੇ ਕੀਤੀ ਅਤੇ ਹੋਰ ਵੀ ਬਹੁਤ ਸ਼ਖਸ਼ੀਅਤਾਂ ਨੇ ਭਾਗ ਲਿਆ ਜਿਸ ਵਿੱਚ ਡਾਕਟਰ ਮੀਨਾ ਜੋਸ਼ੀ ਹਰਵੀਰ ਸਿੰਘ ਢੀਂਡਸਾ! ਅਤੇ ਇਸ ਮੌਕੇ ਸੀਟੀ ਆਫ ਡਰੀਮ ਐਸ ਬੀ ਪੀ ਕਮੇਟੀ ਵੱਲੋਂ ਸਹਿਯੋਗ ਦਿੱਤਾ ਗਿਆ।

ਸ਼ੇਅਰ