ਕੁਰਾਲੀ 16ਸਤੰਬਰ (ਜਗਦੇਵ ਸਿੰਘ)

ਸ੍ਰੀ ਵਿਸ਼ਕਰਮਾ ਮੰਦਰ ਸਭਾ ਕੁਰਾਲੀ ਵੱਲੋਂ ਸ਼੍ਰੀ ਵਿਸ਼ਵਕਰਮਾ ਪੂਜਾ ਤੇ ਫਰੀ ਅੱਖਾਂ ਦਾ ਚੈੱਕ ਕੈਂਪ ਤੇ ਆਪਰੇਸ਼ਨ ਤੇ ਫਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਬਹੁਤ ਹੀ ਕਾਬਲ ਡਾਕਟਰ ਸਾਹਿਬਾਨ ਮਰੀਜਾਂ ਦਾ ਚੈੱਕ ਕਰਨਗੇ ਇਸ ਸਬੰਧੀ ਜਾਣਕਾਰੀ ਸਮੂਹ ਮੈਂਬਰ ਸ੍ਰੀ ਵਿਸ਼ਕਰਮਾ ਮੰਦਰ ਸਭਾ ਕੁਰਾਲੀ ਵੱਲੋਂ ਜਾਣਕਾਰੀ ਦਿੱਤੀ ਗਈ ਉਹਨਾਂ ਵੱਲੋਂ ਦੱਸਿਆ ਗਿਆ 17 ਸਤੰਬਰ 2024 ਦਿਨ ਮੰਗਲਵਾਰ ਨੂੰ ਸਵੇਰੇ ਫਰੀ ਚੈਕਅਪ ਕੈਂਪ ਤੇ ਪਰੇਸ਼ਨ ਦਾ ਫਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਅੱਖਾਂ ਦਾ ਫਰੀ ਚੈੱਕ ਅੱਪ ਡਾਕਟਰ ਦਵਿੰਦਰ ਸਿੰਘ ਵਿਰਦੀ ਵਿਰਦੀ ਆਫ ਹੋਸਪਿਟਲ ਸੈਕਟਰ 34 ਚੰਡੀਗੜ੍ਹ ਵੱਲੋਂ ਅਪਰੇਸ਼ਨ ਕੀਤੇ ਜਾਣਗੇ ਜਿਸ ਵਿੱਚੋਂ ਡਾਕਟਰ ਮਿ੍ਗਿੰਦ ਸਿੰਘ, ਡਾ ਰੁਪਿੰਦਰ ਕੌਰ, ਡਾਕਟਰ ਹਰਮਨਦੀਪ ਸਿੰਘ, ਡਾਕਟਰ ਪੁਨੀਤ ਕੁਮਾਰ ਗਰਗ, ਡਾਕਟਰ ਸਜੈ, ਡਾਕਟਰ ਲਖਵੀਰ ਸਿੰਘ,ਡਾਂ ਸਾਹਿਬਾਨ ਮਰੀਜਾਂ ਦਾ ਚੈੱਕ ਅੱਪ ਅਤੇ ਆਪਰੇਸ਼ਨ ਕਰਨਗੇ ਇਹ ਕੈਂਪ 17 ਸਤੰਬਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਲਗਾਏ ਜਾ ਰਹੇ ਫਰੀ ਮੈਡੀਕਲ ਕੈਂਪ ਫਤਿਹ ਹੋਸਪਿਟਲ ਮੋਰਿੰਡਾ ਦੀ ਟੀਮ ਜਿਆਦਾ ਚੈੱਕ ਅਪ ਕਰਨਗੇ ਇਸ ਸਬੰਧੀ ਜਾਣਕਾਰੀ ਵਿਸ਼ਕਰਮਾ ਮੰਦਿਰ ਤੇ ਸਮੂਹ ਮੈਂਬਰਾਂ ਵੱਲੋਂ ਦਿੱਤੀ ਗਈ ਵੱਧ ਤੋਂ ਵੱਧ ਇਸ ਕੈਂਪ ਦਾ ਲਾਭ ਲਿਆ ਜਾਵੇ

ਸ਼ੇਅਰ