ਕੁਰਾਲੀ 8 ਸਤੰਬਰ (ਜਗਦੇਵ ਸਿੰਘ)

ਮੁਹੰਮਦ ਸਦੀਕ ਚਾਹੜ ਮਾਜਰਾ ਸਮਾਜ ਸੇਵੀ ਨੂੰ ਉਸ ਸਮੇਂ ਸਦਮਾ ਲੱਗਾ ਉਨਾਂ ਦੇ ਪਿਤਾ ਪ੍ਰੇਮ ਖਾਨ ਚਾਹੜ ਮਾਜਰਾ ਦਾ ਦੇਹਾਂਤ ਹੋਇਆ
ਜਿਨਾਂ ਨੂੰ ਸਪੁਰਦੇ ਖਾਕ ਦੀ ਰਸਮ ਕੀਤੀ ਗਈ ਉਹਨਾਂ ਦੀ ਦੁਆਏ ਰਸਮ 12 ਸਤੰਬਰ ਦਿਨ ਵੀਰਵਾਰ ਰੱਖੀ ਗਈ ਹੈ ਆਪ ਸਭ ਨੂੰ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰ ਯੋਗ ਪਿਤਾ ਜੀ ਪ੍ਰੇਮ ਖਾਨ ਜੀ ਚਾਹੜ ਮਾਜਰਾ ਮਿਤੀ 04/09/2024 ਨੂੰ ਇੰਤਕਾਲ ਕਰ ਗਏ ਸਨ। ਉਹਨਾਂ ਲਈ ਦੁਆ ਏ ਮੱਗਫੀਰ਼ਤ ਇਸਾਅਲੇ ਸਬਾਬ 12:15 ਵਜੇ ਮਿਤੀ 12 ਦਿਨ ਵੀਰਵਾਰ ਨੂੰ ਪਿੰਡ ਚਾਹ੍ਹੜ ਮਾਜਰਾ ਵਿਖੇ ਹੋਵੇਗੀ। ਆਪ ਸੱਭ ਨੂੰ ਗੁਜ਼ਾਰਿਸ਼ ਹੈ ਕਿ ਦੁਆ ਵਿੱਚ ਸ਼ਿਰਕਤ ਕਰਕੇ ਅੱਲ੍ਹਾ ਤਾਲਾ ਅੱਗੇ ਦੁਆ ਕਰੀਏ ਕਿ ਉਹਨਾ ਦੀ ਮੱਗਫੀਰਤ ਕਰਕੇ ਉਹਨਾਂ ਨੂੰ ਜੰਨਤ ਦੇ ਵਿੱਚ ਆਲ਼ਾ ਤੇ ਆਲ਼ਾ ਮੁਕਾਮ ਅਤਾ ਫ਼ਰਮਾਏ ਆਮੀਨ ਸੁਮਾ ਆਮੀਨ । ਦੁਖੀ ਹਿਰਦੇ:-ਦਰਸ਼ਨ ਖਾਨ , ਇਕਬਾਲ ਖਾਨ ਮੁਹੰਮਦ ਸਦੀਕ ਖਾਨ ਪੰਚ ਚਾਹੜ ਮਾਜਰਾ ਅਤੇ ਸਮੁਹ ਖਾਨ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਪਰਿਵਾਰ ਦੁੱਖ ਸਾਂਝਾ ਕੀਤਾ

ਸ਼ੇਅਰ