ਕੁਰਾਲੀ 2 ਸਤੰਬਰ (ਜਗਦੇਵ ਸਿੰਘ),
ਐਲ ਆਈ ਸੀ ਦੇ 68ਵੇ ਸਥਾਪਨਾ ਦਿਵਸ ਮੌਕੇ ਤੇ ਸਰਕਾਰੀ ਪ੍ਰਾਇਮਰੀ ਸਕੂਲ ਚਨਾਲੌ ਫਲਦਾਰ ਤੇ ਛਾਂਦਾਰ ਪੋਦੇ ਲਗਵਾਏ ਗਏ ਮੋਰਿੰਡਾ ਬਰਾਂਚ ਦੇ ਸੀਨੀਅਰ ਬਰਾਂਚ ਮੈਨੇਜਰ ਮੈਡਮ ਮਨਦੀਪ ਬੱਤਾ ਤੇ ਬਰਾਂਚ ਕੁਰਾਲੀ ਦੇ ਮੈਨੇਜਰ ਚਰਜੀਵ ਸਿੰਘ ਏ ਬੀ ਐਮ ਇੰਦਰਜੀਤ ਸਿੰਘ ਜੀ ਦੀ ਅਗਵਾਈ ਵਿਚ ਸੀ ਐਲ ਆਈ ਏ ਹਰਜੀਤ ਸਿੰਘ ਕੁਰਾਲੀ ਤੇ ਡਿਵੈਪਮੇਟ ਅਫਸਰ ਜਸਮੀਤ ਸਿੰਘ ਤੇ ਅਮਨਦੀਪ ਸਿੰਘ ਤੇ ਏਜੰਟ ਸਾਥੀ ਸੁਖਜੀਵਨ ਸਿੰਘ ਅਜੈ ਰਾਠੌਰ ਰਣਦੀਪ ਸਿੰਘ ਜਤਿੰਦਰ ਪੁਰੀ ਤੇ ਸਕੂਲ ਸਟਾਫ ਹੈਡ ਟੀਚਰ ਰਣਜੀਤ ਕੌਰ, ਕਮਲਜੀਤ ਕੌਰ, ਰਾਣੀ ਦੇਵੀ,ਰਾਮਿੰਦਰ ਕੌਰ , ਅਨੂਪ ਕੌਰ ਭਿੰਦਰ ਕੌਰ ਤੇ ਸਕੂਲ ਵਿਦਿਆਰਥੀ ਸਾਮਲ ਸੀ
















