ਕੁਰਾਲੀ 24 ਅਗਸਤ  (ਜਗਦੇਵ ਸਿੰਘ):

ਗੁਰਦੁਆਰਾ ਸ੍ਰੀ ਹਰਗੋਬਿੰਦਗੜ ਸਾਹਿਬ ਕੁਰਾਲੀ ਦੇ ਪ੍ਰਧਾਨ ਸਵਰਨ ਸਿੰਘ (ਸਾਬਕਾ ਪ੍ਰਿਸੀਪਲ) ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਕਿਸ਼ਨਾ ਦੇਵੀ ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਜਿਨ੍ਹਾਂ ਦਾ ਸੰਸਕਾਰ ਸ਼ਾਮ ਨੂੰ 5 ਵਜੇ ਸ਼ਮਸ਼ਾਨ ਘਾਟ ਕੁਰਾਲੀ ਵਿਖੇ ਕੀਤਾ ਗਿਆ।ਇਸ ਦੁੱਖ ਦੀ ਘੜੀ ‘ਚ ਪਰਿਵਾਰ ਨਾਲ ਸ਼੍ਰੋਮਣੀ ਅਕਾਲੀ ਰਣਜੀਤ ਸਿੰਘ ਗਿੱਲ, ਜੱਥੇ. ਚਰਨਜੀਤ ਸਿੰਘ ਕਾਲੇਵਾਲ ਮੈਂਬਰ ਸ਼੍ਰੋਮਣੀ ਗ. ਪ.ਕਮੇਟੀ, ਜੱਥੇ ਅਜਮੇਰ ਸਿੰਘ ਖੇੜਾ ਮੈਬਰ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਬਸਪਾ ਆਗੂ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ, ਨਗਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਗੁਰਪ੍ਰਤਾਪ ਸਿੰਘ ਪਡਿਆਲਾ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਪਾਲਇੰਦਰਜੀਤ ਸਿੰਘ ਬਾਠ, ਰਣਧੀਰ ਸਿੰਘ ਧੀਰਾ, ਸਾਬਕਾ ਵਾਈਸ ਪ੍ਰਧਾਨ ਦਵਿੰਦਰ ਸਿੰਘ ਠਾਕੁਰ, ਜਰਨੈਲ ਸਿੰਘ ਰਕੋਲੀ, ਸੁਰਿੰਦਰ ਸਿੰਘ ਖਾਲਸਾ, ਇੰਦਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਅਰਜਨ ਦੇਵ ਜੀ ਕੁਰਾਲੀ, ਮਨਜੀਤ ਸਿੰਘ ਮੁੰਦੋ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਸਾਹਿਬ ਸਿੰਘ ਬਡਾਲੀ, ਰਾਜਿੰਦਰ ਸਿੰਘ ਰਾਜੂ ਯੂਐਸਏ, ਸਰਬਜੀਤ ਸਿੰਘ ਕਾਦੀਮਾਜਰਾ, ਕੌਂਸਲਰ ਬਹਾਦਰ ਸਿੰਘ ਓ.ਕੇ, ਕੌਂਸਲਰ ਜਸਵਿੰਦਰ ਸਿੰਘ ਗੋਲਡੀ, ਕੌਂਸਲਰ ਰਮਾਕਾਂਤ ਕਾਲੀਆ, ਪ੍ਰੀਤਮਹਿੰਦਰ ਸਿੰਘ ਬਿੱਟਾ, ਰਾਜਦੀਪ ਸਿੰਘ ਹੈਪੀ, ਪਰਮਜੀਤ ਸਿੰਘ ਪੰਮੀ, ਅਮ੍ਰਿਤਪਾਲ ਕੌਰ ਬਾਠ, ਕੁਲਵੰਤ ਕੌਰ ਪਾਬਲਾ ਸਾਬਕਾ ਕੋਂਸਲਰ), ਪਾਲ ਸਿੰਘ ਟੇਲਰ , ਸੁਰਿੰਦਰ ਸਿੰਘ ਲਹਿਲ, ਬਲਦੇਵ ਸਿੰਘ ਖਿਜਰਾਬਾਦ, ਹਰਦੀਪ ਸਿੰਘ ਖਿਜਰਾਬਾਦ ਸਾਬਕਾ ਸਰਪੰਚ, ਸੁਰਜੀਤ ਸਿੰਘ ਸੀਤਾ, ਪ੍ਰਿੰਸ ਸ਼ਰਮਾ, ਗੁਰਮੇਲ ਸਿੰਘ ਪਾਬਲਾ ਇੰਦਰਵੀਰ ਸਿੰਘ ਵੀਰ ਜੀ, ਰਾਜਿੰਦਰ ਸਿੰਘ ਰਾਜੂ (ਠਾਕੁਰ ਮੈਡੀਕਲ), ਅਤੇ ਹੋਰ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਸ਼ੇਅਰ