ਕੁਰਾਲੀ 9 ਅਪ੍ਰੈਲ ( ਜਗਦੇਵ ਸਿੰਘ)
ਅੱਜ ਸਟੇਸ਼ਨ ਮੰਡੀ ਕੁਰਾਲੀ ਵਿਖੇ ਮਾਤਾ ਦਾ ਵਿਸ਼ਾਲ ਜਾਗਰਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ ਜਿਸ ਵਿੱਚ ਪ੍ਰਬੰਧਕਾ ਵਲੋ ਸੰਗਤਾ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਭਜਨ ਮੰਡਲੀ ਵਲੋ ਮਾਤਾ ਦੀ ਭੇਟਾ ਗਾ ਕੇ ਵੱਡੀ ਤਾਦਾਦ ਵਿੱਚ ਸਾਮਿਲ ਸੰਗਤ ਨੂੰ ਆਪਣੇ ਪ੍ਰਵਚਨਾ ਦੁਆਰਾ ਨਿਹਾਲ ਕੀਤਾ ਗਿਆ ਇਸ ਜਾਗਰਨ ਵਿੱਚ ਮੁੱਖ ਮਹਿਮਾਨ ਵਜੋ ਹਲਕਾ ਇੰਚਾਰਜ ਖਰੜ ਕਾਂਗਰਸ ਪਾਰਟੀ ਵਿਜੇ ਸ਼ਰਮਾ ਟਿੰਕੂ ਸਾਬਕਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਮੋਹਾਲੀ ਪਹੁੰਚੇ ਅਤੇ ਉਹਨਾ ਸਬੋਧਨ ਕਰਦਿਆ ਹੋਇਆ ਕਿਹਾ ਮਾਤਾ ਰਾਣੀ ਸਭ ਤੇ ਆਪਣੀ ਮੇਹਰ ਬਣਾਈ ਰੱਖਣ ਉਹਨਾ ਪ੍ਰਬੰਧਕਾ ਕਮੇਟੀ ਵਲੋ ਇਸ ਉੱਦਮ ਦੀ ਸਲਾਘਾ ਕੀਤੀਅ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਰਕੇਸ਼ ਕਾਲੀਆ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਮਾਨਵਤਾ ਦੀ ਭਲਾਈ ਲਈ ਸਭਨਾ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਇਸ ਧਾਰਮਿਕ ਸਮਾਗਮ ਵਿਚ ਚੌਧਰੀ ਸੁਖਬੀਰ ਸਿੰਘ ਸੀਨੀਅਰ ਕਾਂਗਰਸੀ ਆਗੂ, ਸ੍ਰੀ ਰਮੇਸ਼ ਵਰਮਾ ਜੀ ਜਨਰਲ ਸਕੱਤਰ ਜਿਲਾ ਕਾਂਗਰਸ, ਸ੍ਰੀ ਅਮਿਤ ਗੌਤਮ ਜੀ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਦਿਨੇਸ਼ ਗੌਤਮ ਜੀ ਪ੍ਰਧਾਨ ਸ਼ਹਿਰੀ ਕਾਂਗਰਸ ਕੁਰਾਲੀ, ਸਾਹਿਲ ਗੁਪਤਾ ਜੀ ਸੀਨੀਅਰ ਯੂਥ ਕਾਂਗਰਸ ਆਗੂ, ਸ੍ਰੀ ਪ੍ਰਿੰਸ ਜੀ , ਪਤਰਕਾਰ ਮਨੀਸ਼ ਜੋਸ਼ੀ ਜੀ ਅਤੇ ਗੋਲੀ ਆਦਿ ਹਾਜਰ ਸਨ