ਕੁਰਾਲੀ 27 ਅਗਸਤ (ਜਗਦੇਵ ਸਿੰਘ)

ਨੇੜਲੇ ਪਿੰਡ ਚੈੜੀਆਂ ਸੰਮਤੀ ਨਾਲ ਬਹੁਮੰਤਵੀ ਸਹਿਕਾਰੀ ਸਭਾ ਦੇ ਸੁਰਿੰਦਰ ਸਿੰਘ ਬੁੱਗਾ ਚੈੜੀਆਂ ਨੂੰ ਪ੍ਧਾਨ ਚੁਣਿਆ ਗਿਆ ਅਤੇ ਹਰਵਿੰਦਰ ਸਿੰਘ ਨੂੰ ਸਭਾ ਦਾ ਮੀਤ ਪ੍ਰਧਾਨ ਚੁਣਿਆ ਗਿਆ ਇਹ ਚੋਣ ਸਭਾ ਦੇ ਅੱਠ ਪਿੰਡ ਦੀ ਹੋਈ ਹੈ ਇਹ ਵੱਖ ਵੱਖ ਪਿੰਡਾਂ ਚੈੜੀਆਂ, ਬਾਹਮਣ ਮਾਜਰਾ,ਕਾਕਰੋ, ਕਲਾਲਮਾਜਰਾ, ਕਿਸ਼ਨਪੁਰਾ ,ਚਿੰਤਗੜ੍ਹ, ਲੁਹਾਰੀ, ਅਟੱਲਗੜ੍ਹ ਪਿੰਡ ਵੱਲੋਂ ਸੰਮਤੀ ਨਾਲ ਸੁਰਿੰਦਰ ਸਿੰਘ ਬੁੱਗਾ ਚੈੜੀਆਂ ਨੂੰ ਸਭਾ ਦੇ ਪ੍ਰਧਾਨ ਚੁਣਿਆ ਗਿਆ ਹਰਵਿੰਦਰ ਸਿੰਘ ਬੱਬੂ ਕਲਾਲਮਾਜਰਾ ਨੂੰ ਸਭਾ ਦੇ ਮੀਤ ਪ੍ਰਧਾਨ ਚੁਣਿਆ ਗਿਆ ਸਭਾ ਦੇ ਮੈਂਬਰ ਤੀਰਥ ਸਿੰਘ, ਅਤੇ ਇੰਦਰਜੀਤ ਸਿੰਘ, ਰਘਵੀਰ ਸਿੰਘ, ਦਿਲਬਰ ਸਿੰਘ, ਦਵਿੰਦਰ ਸਿੰਘ ,ਕੁਲਦੀਪ ਕੌਰ, ਸਤਵੀਰ ਸਿੰਘ ,ਨੂੰ ਸਭਾ ਦੇ ਕਮੇਟੀ ਮੈਂਬਰ ਬਣਾਏ ਗਏ ਹਨ ਇਸ ਮੌਕੇ ਲੰਬੜਦਾਰ ਦਰਸ਼ਨ ਸਿੰਘ ਚੈੜੀਆਂ ,ਗੁਰਵਿੰਦਰ ਸਿੰਘ ਲੰਬੜਦਾਰ,ਹਰਪ੍ਰੀਤ ਸਿੰਘ ਕਲਾਲਮਾਜਰਾ, ਵਰਿੰਦਰ ਸਿੰਘ, ਕਲੱਬ ਪ੍ਧਾਨ ਮਨਜੀਤ ਸਿੰਘ, ਇਕਬਾਲ ਸਿੰਘ ਸੋਨੂੰ, ਰਵਿੰਦਰ ਸਿੰਘ, ਅਮਨਿੰਦਰ ਸਿੰਘ ,ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ ,ਸੁਖਚੈਨ ਸਿੰਘ, ਲਖਵੀਰ ਸਿੰਘ ,ਬੇਅੰਤ ਸਿੰਘ, ਹਰਗੋਬਿੰਦ ਸਿੰਘ ਕਿਸ਼ਨਪੁਰਾ, ਅਮ੍ਰਿਤਪਾਲ ਸਿੰਘ ਲੰਬੜਦਾਰ, ਗੁਰਮੀਤ ਸਿੰਘ ਕਾਕਰੋ, ਅਮਰਜੀਤ ਸਿੰਘ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ ,ਰਤਨ ਸਿੰਘ ,ਅਰਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ ਸਭਾ ਦੇ ਪ੍ਰਧਾਨ ਸੁਰਿੰਦਰ ਸਿੰਘ ਬੁੱਗੇ ਨੇ ਕਿਹਾ ਕਿਸਾਨਾਂ ਨੂੰ ਆਉਣ ਵਾਲੀਆਂ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।

ਸ਼ੇਅਰ